ਕਲਮਾਂ

Pen and ink 3

 

ਦਿਸਦਾ ਨਹੀਂ ਕੋਈ ਵਾਰਿਸ ਸ਼ਾਹ, ਨੀ ਮੈਂ ਕਿਸ ਨੂੰ ਆਖਾਂ

ਰਹਿਬਰ ਲੱਭਦੇ ਲੱਭਦੇ, ਮੇਰੀ ਜਿੰਦ ਗਈ ਕੁਮਲਾ, ਨੀ ਮੈਂ ਕਿਸ ਨੂੰ ਆਖਾਂ……

 

ਕੀ ਅੱਜ ਨਹੀਂ ਧੀਆਂ ਰੋਂਦੀਆਂ……?

ਨਹੀਂ ਅੱਖੀਂ ਵੈਣ ਪਰੋਂਦੀਆਂ……?

ਇਹ ਕਲਮਾਂ ਕਿਝੰ ਨੇ ਸੌਂਦੀਆਂ……?

ਕੁੱਖਾਂ ਵਿੱਚ ਹੀ ਲੋਕਾਂ ਦਿੱਤੀ ਨਿੱਕੀ ਜਾਨ ਮੁਕਾ, ਨੀ ਮੈਂ ਕਿਸ ਨੂੰ ਆਖਾਂ……

Read More…

Posted in Causes, Poem at September 3rd, 2014. No Comments.